Government College Ropar is conducting a Student Satisfaction Survey regarding Teaching – Learning and Evaluation, which will help to upgrade the quality in higher education. A student will have to respond to all the questions given in the following format with her/his sincere effort and thought. Her/his identity will not be revealed.
ਵਿਦਿਆਰਥੀ ਸਤੁੰਸ਼ਟੀ ਸਰਵੇਖਣ: ਸਰਕਾਰੀ ਕਾਲਜ ਰੋਪੜ ਅਧਿਆਪਨ ਸਿਖਲਾਈ ਅਤੇ ਮੁਲਾਂਕਣ ਸੰਬੰਧੀ ਵਿਦਿਆਰਥੀ ਸਤੁੰਸ਼ਟੀ ਸਰਵੇਖਣ ਕਰ ਰਿਹਾ ਹੈ, ਜੋ ਉੱਚ ਸਿੱਖਿਆ ਵਿਚ ਗੁਣਵਤਾ ਨੂੰ ਵਧੀਆ ਕਰਨ ਵਿਚ ਸਹਾਇਤਾ ਕਰੇਗਾ। ਵਿਦਿਆਰਥੀ ਨੂੰ ਆਪਣੀ ਪੂਰੀ ਇਮਾਨਦਾਰੀ ਨਾਲ ਹੇਠ ਲਿਖੇ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਣਾ ਪਵੇਗਾ।