ਬੀ.ਐੱਸ.ਸੀ. (Medical)ਭਾਗ ਪਹਿਲਾ - (ਸਮੈਸਟਰ 1 ਅਤੇ 2)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ
ਬੀ.ਐਸ.ਸੀ. (I) ਸਮੈਸਟਰ ਪਹਿਲਾ:
- ਉਮੀਦਵਾਰ ਨੇ 10+2 ਸਾਇੰਸ (ਮੈਡੀਕਲ) ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾ ਤੋਂ ਪਾਸ ਕੀਤੀ ਹੋਵੇ।
ਵਿਸ਼ੇ /Subjects
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
- ਰਸਾਇਣ ਵਿਗਿਆਨ Chemistry
- ਬਨਸਪਤੀ ਵਿਗਿਆਨ Botany
- ਪ੍ਰਾਣੀ ਵਿਗਿਆਨ Zoology
ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।
ਬੀ.ਐੱਸ.ਸੀ. (Medical)ਭਾਗ ਦੂਜਾ - (ਸਮੈਸਟਰ 3 ਅਤੇ 4)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ
ਬੀ.ਐਸ.ਸੀ. – 2 (ਸਮੈਸਟਰ 3 ਅਤੇ 4)
- ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਮੈਡੀਕਲ) ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50% ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਵਿਸ਼ੇ /Subjects
- ਇੰਗਲਿਸ਼ (ਕਮਿਊਨੀਕੇਸ਼ਨ ਸਕਿੱਲ) English (Communication Skills)
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsry / Punjabi Mudhla Gyan
- ਰਸਾਇਣ ਵਿਗਿਆਨ Chemistry
- ਬਨਸਪਤੀ ਵਿਗਿਆਨ Botany
- ਪ੍ਰਾਣੀ ਵਿਗਿਆਨ Zoology
ਬੀ.ਐਸ.ਸੀ। ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।
ਬੀ.ਐੱਸ.ਸੀ. (Medical)ਭਾਗ ਤੀਜਾ - (ਸਮੈਸਟਰ 5 ਅਤੇ 6)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ-
ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਮੈਡੀਕਲ) ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50% ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਵਿਸ਼ੇ /Subjects
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsry / Punjabi Mudhla Gyan
- ਰਸਾਇਣ ਵਿਗਿਆਨ Chemistry
- ਬਨਸਪਤੀ ਵਿਗਿਆਨ Botany
- ਪ੍ਰਾਣੀ ਵਿਗਿਆਨ Zoology