ਉਪਲਬਧ ਕੋਰਸਾਂ ਵਿਚ ਦਾਖਲੇ ਲਈ ਯੋਗਤਾ, ਵਿਸ਼ੇ ਅਤੇ ਸੀਟਾਂ ਦਾ ਵੇਰਵਾ
ਬੀ.ਏ. ਭਾਗ ਪਹਿਲਾ (ਸਮੈਸਟਰ 1 ਅਤੇ 2) ਕੁੱਲ ਸੀਟਾਂ 650
ਦਾਖਲੇ ਲਈ ਯੋਗਤਾ
ਵਿਸ਼ੇ –
1) ਅੰਗਰੇਜੀ ਲਾਜ਼ਮੀ (English Compulsory )
ਇਸ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਕੋਈ ਤਿੰਨ ਗਰੁੱਪ ਚੁਣ ਕੇ ਹਰੇਕ ਗਰੁੱਪ ਵਿਚੋਂ ਸਿਰਫ ਇੱਕ –ਇੱਕ ਵਿਸ਼ਾ ਲਿਆ ਜਾ ਸਕਦਾ ਹੈ।
|
ਗਰੁੱਪ-1 |
ਗਰੁੱਪ-2 |
ਗਰੁੱਪ- 3 |
ਗਰੁੱਪ-4 |
ਗਰੁੱਪ-5 |
ਗਰੁੱਪ-6 |
|
ਇਕਨਾਮਿਕਸ |
ਇਤਿਹਾਸ ਗਣਿਤ ਫਿਲਾਸਫੀ |
ਪੰਜਾਬੀ ਸਾਹਿਤ ਹਿੰਦੀ ਸਾਹਿਤਯ ਇੰਗਲਿਸ਼ ਲਿਟਰੇਚਰ |
ਰਾਜਨੀਤੀ ਸ਼ਾਸਤਰ ਪੁਲਿਸ ਪ੍ਰਸ਼ਾਸਨ |
ਲੋਕ ਪ੍ਰਸ਼ਾਸਨ ਹੋਮ ਸਾਇੰਸ ਸਰੀਰਕ ਸਿੱਖਿਆ ਮਿਊਜਿਕ ਇੰਸਟਰੂਮੈਂਟਲ |
ਜੌਗਰਫੀ ਮਿਊਜਿਕ ਵੋਕਲ ਕੰਪਿਊਟਰ ਸਾਇੰਸ |
ਜ਼ਰੂਰੀ ਨੋਟ-
ਬੀ.ਏ. ਭਾਗ ਦੂਜਾ (ਸਮੈਸਟਰ 3 ਅਤੇ 4) ਕੁੱਲ ਸੀਟਾਂ 650
ਦਾਖਲੇ ਲਈ ਯੋਗਤਾ
ਬੀ.ਏ. ਭਾਗ -2 ਸਮੈਸਟਰ ਤੀਜਾ ਵਿਚ ਓਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ, ਜਿਨ੍ਹਾਂ ਨੇ ਬੀ.ਏ-1 (ਸਮੈਸਟਰ -1 ਅਤੇ 2) ਵਿਚੋਂ 50% ਪੇਪਰ ਪਾਸ ਕੀਤੇ ਹੋਣ।
ਜ਼ਰੂਰੀ ਨੋਟ-
ਬੀ.ਏ. ਭਾਗ ਤੀਜਾ (ਸਮੈਸਟਰ 5 ਅਤੇ 6) ਕੁੱਲ ਸੀਟਾਂ 650
ਦਾਖਲੇ ਲਈ ਯੋਗਤਾ
ਬੀ.ਏ. ਭਾਗ -3 ਸਮੈਸਟਰ ਪੰਜਵਾਂ ਵਿਚ ਓਹੀ ਵਿਦਿਆਰਥੀ ਦਾਖਲਾ ਲੈ ਸਕਦੇ ਹਨ, ਜਿਨ੍ਹਾਂ ਨੇ ਬੀ.ਏ-1,2 (ਸਮੈਸਟਰ -1,2,3 ਅਤੇ 4) ਵਿਚੋਂ 50% ਪੇਪਰ ਪਾਸ ਕੀਤੇ ਹੋਣ।
ਜ਼ਰੂਰੀ ਨੋਟ : -
ਜੇਕਰ ਤੀਸਰੇ ਸਮੈਸਟਰ ਦੇ ਦਾਖ਼ਲੇ ਵੇਲ਼ੇ, ਦੂਸਰੇ ਸਮੈਸਟਰ ਦਾ ਨਤੀਜਾ ਨਹੀਂ ਆਇਆ ਤਾਂ ਦਾਖ਼ਲਾ ਆਰਜ਼ੀ ਤੌਰ ਤੇ ਕੀਤਾ ਜਾ ਸਕਦਾ ਹੈ ਪਰ ਵਿਦਿਆਰਥੀ ਤੀਜੇ ਸਮੈਸਟਰ ਦੇ ਇਮਤਿਹਾਨ ਤਾਂ ਹੀ ਦੇ ਸਕਦਾ ਹੈ ਜੇਕਰ ਉਹ ਪਿਛਲੇ ਦੋ ਸਮੈਸਟਰ ਦੇ 50% ਪੇਪਰਾਂ ਵਿੱਚੋਂ ਪਾਸ ਹੋਵੇਗਾ।
ਇਸ ਤਰ੍ਹਾਂ ਜੇਕਰ ਚੌਥੇ ਸਮੈਸਟਰ ਦਾ ਰਿਜ਼ਲਟ ਨਹੀਂ ਆਇਆ ਤਾਂ ਵਿਦਿਆਰਥੀ ਪੰਜਵੇਂ ਸਮੈਸਟਰ ਵਿੱਚ ਆਰਜ਼ੀ ਤੌਰ ਤੇ ਦਾਖ਼ਲ ਕੀਤਾ ਜਾ ਸਕਦਾ ਹੈ ਪ੍ਰੰਤੂ ਉਹ ਪੰਜਵੇਂ ਸਮੈਸਟਰ ਦੀ ਪ੍ਰੀਖਿਆ ਤਾਂ ਹੀ ਦੇ ਸਕਦਾ ਹੈ ਜੇਕਰ ਉਸਨੇ ਪਿਛਲੇ ਸਮੈਸਟਰ ਦੇ ਕੁੱਲ ਪੇਪਰਾਂ ਵਿੱਚੋਂ 50% ਪੇਪਰ ਪਾਸ ਕੀਤੇ ਹੋਣ।