Welcome to Government College Ropar
Freeship Cards 2023-24

Admission Schedule 2023-24

2.) UG Form User Manual V3
3.) Student Instructions PG
Admission 2022-23
PMS format 2022-23
OVERALL CO-ORDINATOR : Dr.Harjas Kaur
NODAL OFFICER : Dr.Dalvinder Singh
Admission Convenors
Sr. No. |
Class |
ADMISSION CONVENORS |
1. |
B.A. I |
Prof.Meena Kumari (7973557439) Prof. Arvinder Kaur (9814421031) |
2. |
B.A. II |
Prof. Kulbir Kaur (9876999505) |
3. |
B.A. III |
Prof. Shaminder Kaur (7009033277) |
4. |
B.Sc. (M) I / II / III |
Dr. Jatinder Kumar (9501002385) |
5. |
B.Sc. (NM) I |
Prof. Dipender Singh (9779148882) |
6. |
B.Sc. (NM) II /III |
Prof. Ajay Kumar (9815099805) |
7. |
B.C.A. I / II /III P.G.D.C.A/ M.Sc. (IT) |
Prof. Updeshdeep Kaur (8146554491) |
8. |
B.Com. I/ II /III |
Dr.Sukhjinder Kaur (9417586667) |
9. |
M.A. English I/II M.A. Pol.Sci. I/II |
Dr.Kulvir Kaur (Pol.Sc.) (9876999505) |
10 |
M.A. Punjabi I/II |
Dr.Sukhjinder Kaur (9417586667) |
Admission Helpline : | Prof. Harjeet Singh (9464522968) |
Dr. Nirmal Singh (98728-54751) | |
Dr.Jatinder Kumar(9501002385) | |
Nodal & Admission |
Dr. Dalvinder Singh (9814801031) |
.gif)

.gif)

ਦਾਖ਼ਲੇ ਦਾ ਪ੍ਰੋਗਰਾਮ ਸੈਸ਼ਨ 2020-21
For Entry Classes
1 | ਸਮੈਸਟਰ ਪ੍ਰਣਾਲੀ ਦੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਐਂਟਰੀ ਪੁਆਇਂਟ ਦਾ ਰੈਗੂਲਰ ਦਾਖ਼ਲੇ (ਬਿਨਾਂ ਲੇਟ ਫ਼ੀਸ) | : | 01-08-2020 ਤੋਂ 14-08-2020 |
i) 500/- ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ | : | 15-08-2020 ਤੋਂ 18-08-2020 | |
ii) 1000/- ਰੁਪਏ ਲੇਟ ਫ਼ੀਸ ਅਤੇ ਡੀਨ, ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ | : | 19-08-2020 ਤੋਂ 21-08-2020 | |
iii) 1500/- ਰੁਪਏ ਲੇਟ ਫ਼ੀਸ ਅਤੇ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ | : | 22-08-2020 ਤੋਂ 25-08-2020 | |
iv) 2000/-ਰੁਪਏ ਲੇਟ ਫ਼ੀਸ ਅਤੇ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ | : | 26-08-2020 ਤੋਂ 28-08-2020 | |
2 | ਸਮੈਸਟਰ ਪ੍ਰਣਾਲੀ ਦੀ ਪੜ੍ਹਾਈ ਆੱਨ ਲਾਈਨ ਕਲਾਸਾਂ ਸ਼ੁਰੂ ਹੋਣ ਦੀ ਮਿਤੀ | : |
ਪਹਿਲੇ ਸਮੈਟਰ ਦੀ 20-08-2020
ਤੀਜੇ ਅਤੇ ਪੰਜਵੇਂ ਸਮੈਸਟਰ ਦੀ 01-08-2020 |
3 |
ਜਿਹੜੇ ਵਿਦਿਆਰਥੀ ਅਕਾਦਮਿਕ ਸੈਸ਼ਨ 2019-20 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਈ ਵੀ ਕਲਾਸ ਜੋ ਕਿ ਸਲਾਨਾ/ਸਮੈਸਟਰ ਅਧੀਨ ਆਉਂਦੇ ਹਨ, ਪਾਸ ਕਰਨ ਉਪਰੰਤ ਅਗਲੀ ਕਲਾਸ/ਕੋਰਸ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਲਈ 2020-21 ਦੇ ਦਾਖ਼ਲੇ ਦਾ ਸ਼ਡਿਊਲ:
i) ਬਿਨਾਂ ਲੇਟ ਫ਼ੀਸ – ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ 15 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ ii) 500 ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਸਾਹਿਬ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ iii) 1000/- ਰੁਪਏ ਲੇਟ ਫ਼ੀਸ ਅਤੇ ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ iv) 2000/- ਰੁਪਏ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ |
ਨੋਟ : ਇਹ ਸ਼ਡਿਊਲ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਬਣਾਇਆ ਗਿਆ ਹੈ ਇਸ ਨੂੰ ਕਿਸੇ ਸਮੇਂ ਵੀ ਰਿਵਾਈਜ਼ ਕੀਤਾ ਜਾ ਸਕਦਾ ਹੈ।
ਆਨ-ਲਾਈਨ ਦਾਖ਼ਲਾ ਫ਼ਾਰਮ ਦੇ ਨਾਲ ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜਾਂ ਦੀ ਸੂਚੀ:
ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ
- ਮੈਟ੍ਰਿਕ ਦੀ ਡੀ.ਐਮ.ਸੀ ।
- +2 ਦੀ ਪ੍ਰੀਖਿਆ ਦਾ ਸਰਟੀਫ਼ਿਕੇਟ।
-
ਸਕੂਲ ਆਚਰਣ ਸਰਟੀਫ਼ਿਕੇਟ (ਪਿਛਲੀ ਪਾਸ ਕੀਤੀ ਕਲਾਸ ਦਾ)
- ਰੈਗੂਲਰ ਵਿਦਿਆਰਥੀ ਸਕੂਲ/ਸੰਸਥਾ ਦੇ ਮੁਖੀ ਤੋਂ ਜਾਰੀ ਆਚਰਣ ਸਰਟੀਫ਼ਿਕੇਟ।
- ਪ੍ਰਾਈਵੇਟ ਵਿਦਿਆਰਥੀ ਕਿਸੇ ਗਜ਼ਟਿਡ ਅਫ਼ਸਰ/ਸਰਪੰਚ/ਨੰਬਰਦਾਰ ਜਾਂ ਐਮ.ਸੀ ਤੋਂ ਜਾਰੀ ਆਚਰਣ ਸਰਟੀਫ਼ਿਕੇਟ ।
- ਮਾਈਗ੍ਰੇਸ਼ਨ ਸਰਟੀਫਿਕੇਟ (ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਕੋਈ ਵੀ ਬੋਰਡ)
- ਆਧਾਰ ਕਾਰਡ ਅਤੇ ਵੋਟਰ ਕਾਰਡ
- ਜਾਤੀ ਸਰਟੀਫ਼ਿਕੇਟ (ਐਸ.ਸੀ/ਬੀ.ਸੀ./ਓ.ਬੀ.ਸੀ ਵਿਦਿਆਰਥੀਆਂ ਲਈ)
- ਬਲੱਡ ਗਰੁੱਪ ਸੰਬੰਧੀ ਰਿਪੋਰਟ।
ਨੋਟ : ਰਿਜ਼ਰਵੇਸ਼ਨ ਦਾ ਲਾਭ ਲੈਣ ਵਾਲੇ ਵਿਦਿਆਰਥੀਆਂ ਦੁਆਰਾ ਲਗਾਏ ਜਾਣ ਵਾਲੇ ਦਸਤਾਵੇਜ:
1) ਸਬੰਧਤ ਕੈਟਾਗਰੀ ਦੀ ਰਿਜ਼ਰਵੇਸ਼ਨ ਦਾ ਸਰਟੀਫ਼ਿਕੇਟ
2) ਸਪੋਰਟਸ ਕੈਟਾਗਰੀ ਦੇ ਵਿਦਿਆਰਥੀ ਡਾਇਰੈਕਟਰ ਸਪੋਰਟਸ ਤੋਂ ਜਾਰੀ ਗਰੇਡੇਸ਼ਨ ਸਰਟੀਫ਼ਿਕੇਟ
ਨੋਟ :ਜੇਕਰ ਵਿਦਿਆਰਥੀ ਵੱਲੋਂ ਅਪਲੋਡ ਕੀਤੇ ਗਏ ਦਸਤਾਵੇਜ ਕਿਸੇ ਵੀ ਸਮੇਂ ਗਲਤ ਪਾਏ ਗਏ ਤਾਂ ਵਿਦਿਆਰਥੀ ਦਾ ਦਾਖਲਾ ਤੁਰੰਤ ਰੱਦ ਕੀਤਾ ਜਾਵੇਗਾ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐਸ.ਸੀ ਵਿਦਿਆਰਥੀਆਂ ਲਈ ਦਸਤਾਵੇਜਾਂ ਦੀ ਸੂਚੀ।
(ਜਿਨ੍ਹਾਂ ਵਿਦਿਆਰਥੀਆਂ ਦੇ ਮਾਤਾ- ਪਿਤਾ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ)- ਮੈਟ੍ਰਿਕ ਦੀ ਡੀ.ਐਮ.ਸੀ ।
- +2 ਦੀ ਪ੍ਰੀਖਿਆ ਦਾ ਸਰਟੀਫ਼ਿਕੇਟ।
-
ਸਕੂਲ ਆਚਰਣ ਸਰਟੀਫ਼ਿਕੇਟ (ਪਿਛਲੀ ਪਾਸ ਕੀਤੀ ਕਲਾਸ ਦਾ)।
- ਰੈਗੂਲਰ ਵਿਦਿਆਰਥੀ ਸਕੂਲ/ਸੰਸਥਾ ਦੇ ਮੁਖੀ ਤੋਂ ਜਾਰੀ ਆਚਰਣ ਸਰਟੀਫ਼ਿਕੇਟ
- ਪ੍ਰਾਈਵੇਟ ਵਿਦਿਆਰਥੀ ਕਿਸੇ ਗਜ਼ਟਿਡ ਅਫ਼ਸਰ/ਸਰਪੰਚ/ਨੰਬਰਦਾਰ ਜਾਂ ਐਮ.ਸੀ ਤੋਂ ਜਾਰੀ ਆਚਰਣ ਸਰਟੀਫ਼ਿਕੇਟ ।
- ਮਾਈਗ੍ਰੇਸ਼ਨ ਸਰਟੀਫਿਕੇਟ (ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਕੋਈ ਵੀ ਬੋਰਡ)
- ਆਧਾਰ ਕਾਰਡ ਅਤੇ ਵੋਟਰ ਕਾਰਡ
- ਜਾਤੀ ਸਰਟੀਫ਼ਿਕੇਟ (ਐਸ.ਸੀ/ਬੀ.ਸੀ./ਓ.ਬੀ.ਸੀ ਵਿਦਿਆਰਥੀਆਂ ਲਈ)
- ਬਲੱਡ ਗਰੁੱਪ ਸੰਬੰਧੀ ਰਿਪੋਰਟ।
- ਪੰਜਾਬ ਰਿਹਾਇਸ਼ੀ ਸਰਟੀਫ਼ਿਕੇਟ
- ਪਿਤਾ ਦਾ ਆਧਾਰ ਕਾਰਡ
- ਮਾਤਾ ਦਾ ਆਧਾਰ ਕਾਰਡ
- ਵਿਦਿਆਰਥੀ ਦੇ ਆਧਾਰ ਕਾਰਡ ਨਾਲ ਲਿੰਕ ਬੈਂਕ ਖਾਤੇ ਦੀ ਕਾਪੀ (ਆਈ.ਐਫ.ਐਸ.ਸੀ ਕੋਡ ਸਮੇਤ)
- ਤਹਿਸੀਲਦਾਰ ਤੋਂ ਜਾਰੀ ਮਾਤਾ - ਪਿਤਾ ਦੀ ਆਮਦਨ ਸਬੰਧੀ ਸਰਟੀਫ਼ਿਕੇਟ ਅਤੇ ਨੌਕਰੀ ਪੇਸ਼ਾ ਮਾਤਾ-ਪਿਤਾ ਦਾ ਵਿਭਾਗ ਦੇ ਮੁਖੀ ਵੱਲੋਂ ਜਾਰੀ ਇਨਕਮ ਸਰਟੀਫ਼ਿਕੇਟ
ਨੋਟ :
1) ਪੰਜਾਬ ਰਿਹਾਇਸ਼ ਸਰਟੀਫਿਕੇਟ ਅਤੇ ਮਾਤਾ-ਪਿਤਾ ਦੇ ਆਮਦਨ ਸਬੰਧੀ ਸਰਟੀਫਿਕੇਟ ਐਂਟਰੀ ਕੋਰਸਾਂ ਲਈ ਸੈਸ਼ਨ 2020-21 ਦਾ ਹੋਣਾ ਜਰੂਰੀ ਹੈ।
2) ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਡਾ. ਅੰਬੇਦਕਰ ਪੋਰਟਲ ਤੇ ਅਪਲਾਈ ਕਰਨਾ ਵਿਦਿਆਰਥੀ ਦੀ ਨਿੱਜੀ ਜੁੰਮੇਵਾਰੀ ਹੋਵੇਗੀ ਉਸ ਸਮੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਸ.ਸੀ. ਸਕੀਮ ਲਈ ਲੋੜੀਂਦੇ ਦਸਤਾਵੇਜ ਦੀਆਂ ਫੋਟੋ ਕਾਪੀਆਂ ਸਬੰਧਤ ਇੰਚਾਰਜ ਤੋਂ ਤਸਦੀਕ ਕਰਵਾ ਕੇ ਕਾਲਜ ਦੇ ਵਜੀਫਾ ਸ਼ਾਖਾ ਵਿੱਚ ਜਮ੍ਹਾ ਕਰਵਾਉਣੀਆਂ ਲਾਜਮੀ ਹੋਣਗੀਆਂ।
3) ਜੇਕਰ ਵਿਦਿਆਰਥੀ ਵੱਲੋਂ ਅਪਲੋਡ ਕੀਤੇ ਗਏ ਦਸਤਾਵੇਜ ਕਿਸੇ ਵੀ ਸਮੇਂ ਗਲਤ ਪਾਏ ਗਏ ਤਾਂ ਵਿਦਿਆਰਥੀ ਦਾ ਦਾਖਲਾ ਤੁਰੰਤ ਰੱਦ ਕੀਤਾ ਜਾਵੇਗਾ।
For Intermediate Classes
Download Passing/Promotion Notification
1 | ਸਮੈਸਟਰ ਪ੍ਰਣਾਲੀ ਦੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਐਂਟਰੀ ਪੁਆਇਂਟ ਦਾ ਰੈਗੂਲਰ ਦਾਖ਼ਲੇ (ਬਿਨਾਂ ਲੇਟ ਫ਼ੀਸ) | : | 01-08-2020 ਤੋਂ 14-08-2020 |
i) 500/- ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ | : | 15-08-2020 ਤੋਂ 18-08-2020 | |
ii) 1000/- ਰੁਪਏ ਲੇਟ ਫ਼ੀਸ ਅਤੇ ਡੀਨ, ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ | : | 19-08-2020 ਤੋਂ 21-08-2020 | |
iii) 1500/- ਰੁਪਏ ਲੇਟ ਫ਼ੀਸ ਅਤੇ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ | : | 22-08-2020 ਤੋਂ 25-08-2020 | |
iv) 2000/-ਰੁਪਏ ਲੇਟ ਫ਼ੀਸ ਅਤੇ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ | : | 26-08-2020 ਤੋਂ 28-08-2020 | |
2 | ਸਮੈਸਟਰ ਪ੍ਰਣਾਲੀ ਦੀ ਪੜ੍ਹਾਈ ਆੱਨ ਲਾਈਨ ਕਲਾਸਾਂ ਸ਼ੁਰੂ ਹੋਣ ਦੀ ਮਿਤੀ | : |
ਪਹਿਲੇ ਸਮੈਟਰ ਦੀ 20-08-2020
ਤੀਜੇ ਅਤੇ ਪੰਜਵੇਂ ਸਮੈਸਟਰ ਦੀ 01-08-2020 |
3 |
ਜਿਹੜੇ ਵਿਦਿਆਰਥੀ ਅਕਾਦਮਿਕ ਸੈਸ਼ਨ 2019-20 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਈ ਵੀ ਕਲਾਸ ਜੋ ਕਿ ਸਲਾਨਾ/ਸਮੈਸਟਰ ਅਧੀਨ ਆਉਂਦੇ ਹਨ, ਪਾਸ ਕਰਨ ਉਪਰੰਤ ਅਗਲੀ ਕਲਾਸ/ਕੋਰਸ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਲਈ 2020-21 ਦੇ ਦਾਖ਼ਲੇ ਦਾ ਸ਼ਡਿਊਲ:
i) ਬਿਨਾਂ ਲੇਟ ਫ਼ੀਸ – ਨਤੀਜਾ ਘੋਸ਼ਿਤ ਹੋਣ ਦੀ ਮਿਤੀ ਤੋਂ 15 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ ii) 500 ਰੁਪਏ ਲੇਟ ਫ਼ੀਸ ਅਤੇ ਪ੍ਰਿੰਸੀਪਲ ਸਾਹਿਬ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ iii) 1000/- ਰੁਪਏ ਲੇਟ ਫ਼ੀਸ ਅਤੇ ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ iv) 2000/- ਰੁਪਏ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ ਅਗਲੇ ਪੰਜ ਕੰਮ-ਕਾਜੀ ਦਿਨਾਂ ਅੰਦਰ |
1. ਇਹ ਸੁਵਿਧਾ ਉਹਨਾਂ ਵਿਦਿਆਰਥੀਆਂ ਲਈ ਹੈ ਜਿਹਨਾਂ ਨੇ ਦਸੰਬਰ 2019 ਦੀ ਸਮੈਸਟਰ ਪਰੀਖਿਆ ਦਿੱਤੀ ਹੋਵੇ ਅਤੇ ਮਈ 2020 ਲਈ ਪਰੀਖਿਆ ਫਾਰਮ ਭਰਿਆ ਹੋਵੇ I
2. ਬੀ.ਏ. ਭਾਗ ਪਹਿਲਾ, ਬੀ.ਏ. ਭਾਗ ਦੂਜਾ, ਬੀ.ਕਾਮ. ਪਹਿਲਾ, ਬੀ.ਕਾਮ ਭਾਗ ਦੂਜਾ, ਬੀ.ਐਸ.ਸੀ (ਮੈਡੀਕਲ/ਨਾਨ ਮੈਡੀਕਲ) ਭਾਗ ਪਹਿਲਾ, ਬੀ.ਐਸ.ਸੀ (ਮੈਡੀਕਲ/ਨਾਨ ਮੈਡੀਕਲ) ਭਾਗ ਦੂਜਾ, ਬੀ.ਸੀ.ਏ. ਭਾਗ ਪਹਿਲਾ ਅਤੇ ਬੀ.ਸੀ.ਏ. ਭਾਗ ਦੂਜਾ ਤੋਂ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤੇ ਗਏ ਵਿਦਿਆਰਥੀ ਆਪਣਾ ਪਿਛਲੀ ਕਲਾਸ ਦਾ ਯੂਜਰ ਆਈ ਡੀ. ਅਤੇ ਪਾਸਵਰਡ ਇਸਤੇਮਾਲ ਕਰਕੇ ਆਪਣੀ ਦਾਖਲੇ ਸਬੰਧੀ ਸਾਰੀ ਲੋੜੀਂਦੀ ਜਾਣਕਾਰੀ(ਜਿਵੇਂ ਕਿ ਫੋਟੋ,ਮੋਬਾਇਲ ਨੰਬਰ,ਈਮੇਲ ਆਈਡੀ,ਪੱਕਾ ਪਤਾ ਅਤੇ ਪਿਛਲੇ ਸਮੈਸਟਰਾਂ ਦੇ ਨਤੀਜੇ) ਕਾਲਜ ਦੀ ਵੈਬਸਾਈਟ www.gcropar.ac.in ਤੇ ਅਪਡੇਟ ਕਰਨਗੇ I
Date for filling online application: 1 June 2019 (www.govtcollegeropar.org)
Sr.No. | Class | Date of Interview | Venue | Convener |
---|---|---|---|---|
1. | B.A. I | 09-07-2019 | Girls Common Room (Near Canteen) | Dr. Harjas Kaur |
2. | B.Sc. (M) I | 09-07-2019 | Botany Lab | Prof. Manjit Kaur Manchanda |
3. | B.Sc. (NM) I | 09-07-2019 | Physics Lab | Dr. Meera Rani |
4. | B.Com. I | 09-07-2019 | Commerce Deptt. | Prof. Navneet Kaur |
5. | B.C.A. I | 09-07-2019 | Computer Deptt. | Prof. B.S. Satyal |
6. | M.A. Pbi. (I) | 09-07-2019 | Punjabi Deptt. | Dr. Jagjit Singh |
7. | M.A. Eng. (I) | 09-07-2019 | English Deptt. | Prof. Sukhwinder Kaur |
8. | M.A. Pol.Sc. (I) | 09-07-2019 | Pol.Sc. Deptt. | Prof. Vipan Kumar |
9. | B.A. II | 11-07-2019 | Geography Deptt. | Prof. Sarabjit Kaur |
10. | B.A. III | 11-07-2019 | English Deptt. | Prof. Sukhwinder Kaur |
11. | B.Sc. (M) II / III | 11-07-2019 | Botany Lab | Prof. Manjit Kaur Manchanda |
12. | B.Sc. (NM) II /III | 11-07-2019 | Maths Deptt. | Prof. Pratibha Saini |
13. | B.C.A. II /III | 11-07-2019 | Computer Lab | Prof. B.S. Satyal |
14. | P.G.D.C.A/ M.Sc. (IT) | 11-07-2019 | Computer Deptt. | Prof. B.S. Satyal |
15. | B.Com. II /III | 11-07-2019 | Chemistry Deptt. | Prof. Seema Saini |
16. | M.A. English I/II | 11-07-2019 | Departmental Rooms | Prof. Sukhwinder Kaur (Eng.) |
17. | M.A. Punjabi I/II | 11-07-2019 | Departmental Rooms | Dr. Jagjit Singh (Pbi.) |
18. | M.A. Pol.Sci. I/II | 11-07-2019 | Departmental Rooms | Prof. Vipan Kumar (Pol.Sc.) |
ADMISSION PROGRAM 2019-20
1. Opening of College : 08-07-2019
i. Regular Admissions (Without late fees) :09-07-2019 to 19-07-2019
ii. With 500 Late fees and Permission of Principal : 22-07-2019 to 30-07-2019
iii. With 1000 Late fees and Permission of Dean , College Development Council : 01-08-2019 to 08-08-2019
2. With Permission of Development Council
iv. With 1500 Late fees and Permission of Vice Chancellor : 10-08-2019 to 19-08-2019
v. With 2000 Late fees and Permission of Vice Chancellor : 21-08-2019 to 30-08-2019
Note :-Students Coming for Admission Should deposit their 10 +2 , BA , MA and migration certificates to Admission Committee in original. Those who failed will be fined and will not be admitted. (Their admission will be Cancelled).
Instructions for Admission
1). Admission will be made as per instructions of Punjabi University, Patiala.2). Each candidate shall fill up the admission form neatly in his/her own handwriting for admission to different programme of this college and shall submit the form to the principal. He/She should attach the following documents with the admission form:
b). Following original certificates with one set of attested photocopies:
- Residence Certificate
- Matriculation Certificate containing date of birth
- Details Marks Card of the qualifying examination
- Character Certificate from the Principal of the Institute/College last attended
- Migration Certificate from previous university
- Reserved category/Sub category certificate from the competent authority, if applicable
3). No-objection certificate from the employer in case the candidate is in service.
4). An affidavit duly attested by Notary public pledging the payment of balance Fee & Funds for the remaining entire period of the course before discontinuing studies in between or before migration.
5). College considers ragging a cognizable offence & will not hesitate to take stern action against the offenders as per the direction of UGC.
6). Passed out students are advised to seek refund of College/Hostel Security with in One Year from the Declaration of the result of final semester/year, failing which, the security amount will be forfeited and no refund will be made.
7.) Many scholarships for meritorious and deserving students are available in some teaching departments.
State Government's reservation policy
- S.C. / S.T. 25%
- B.C. / O.B.C. 5%
- Border Area / Backward Area: 2%
- Each Sports: 2%
- Freedom Fighter, Politically Affected: 2%
- Physically Challenged 3% (Blind - 1%, Dumb - 1%, Others - 1%)
- Children / Widows of armed personnel: 2%
- Children / Widows of Para Military Forces: 2% Riot Affected: 2%
- Widows / Divorcee Women: 2%