DateSheets for December 2024 semester exams
List All Activities


ਵਿਸ਼ਵ ਤਕਨੋਲੋਜੀ ਦਿਵਸ ਮੌਕੇ ਵਿਸ਼ੇਸ ਲੈਕਚਰ

Department : PUNJABI , Date : 13/05/2022 13/05/2022 , Venue : HEIS , Committee Convenor : sukhjinder kaur , Committee Co-Convenor : updeshdeep kaur
Details :

13\05\2022ਸਰਕਾਰੀ ਕਾਲਜ਼ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ ਵੱਲੋਂ  ਵਿਸ਼ਵ ਟੈਕਨੋਲੋਜੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਦੇ ਮੁੱਖ ਵਕਤ ਰਾਜਿੰਦਰ ਸਿੰਘ ਬਰਾੜ ,ਪੰਜਾਬੀ ਵਿਭਾਗ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਤਕਨੀਕਾਂ ਦੀ ਸਹਾਇਤਾ ਨਾਲ ਪੰਜਾਬੀ ਬੋਲੀ ਵਿੱਚ ਕੁੱਝ ਨਵਾਂ ਸਿਰਜਨ ਲਈ ਪ੍ਰੇਰਿਆ ਤਾਂ ਕਿ ਮਾਤ  ਭਾਸ਼ਾ ਦੀ ਵਰਤੋਂ ਕਰਦਿਆਂ ਹੋਇਆਂ  ਰੋਜ਼ਗਾਰ ਪ੍ਰਾਪਤ ਕਰ ਸਕਣ 

   

Downloads »

Download College Prospectus