College Activites
Select to listen

ਨਾਵਲਕਾਰ ਜਸਵੀਰ ਸਿੰਘ ਮੰਡ ਨਾਲ ਰੂ -ਬ ਰੂ ਪ੍ਰੋਗਰਾਮ


Department:
PUNJABI
Date:
27/04/2022 to 27/04/2022
Venue:
HEIS
Committee Convenor:
sukhjinder kaur
Committee Co-Convenor:
updeshdeep kaur

Activity Details

 ੨੭\ ੦੪\੨੦੨੨ ਨੂੰ ਨਾਵਲਕਾਰ ਜਸਬੀਰ ਸਿੰਘ ਮੰਡ ਨਾਲ ਰੂ-ਬ -ਰੂ ਪ੍ਰੋਗਰਾਮ ਕਰਵਾਇਆ ਗਿਆ ਇਸ ਦੇ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਦੀ ਪਹਿਚਾਣ ਬਣਾ ਕੇ ਰੱਖਣ ਦੀ ਪ੍ਰੇਰਨਾ ਦਿੱਤੀ ਅਤੇ ਆਪਣੀਆਂ ਰਚਨਾਵਾਂ ਨਾਲ ਵਿਦਿਆਰਥੀਆਂ ਦੀ ਸਾਂਝ ਪੁਆਈ ਔੜ ਦੇ ਬੀਜ ,ਖਾਜ ,ਆਖਰੀ ਪਿੰਡ ਦੀ ਕਥਾ ,ਬੋਲ ਮਰਦਾਨਿਆ  ਅਤੇ ਆਖਰੀ ਬਾਬੇ ਉਨ੍ਹਾਂ ਦੇ ਪ੍ਰਮੁੱਖ ਨਾਵਲ ਹਨ  ਡਾ: ਗੁਰਮੀਤ ਸਿੰਘ ਬੈਦਵਾਨ ਨੇ ਪੁਆਧੀ ਬੋਲੀ ਵਿੱਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਮੰਡ  ਦੇ ਨਾਵਲਾਂ ਦਾ ਵਿਸ਼ਲੇਸ਼ਣ ਕੀਤਾ