List All Activities


ਮਾਤ ਭਾਸ਼ਾ ਨੂੰ ਸਮਰਪਤ ਪ੍ਰੋਗਰਾਮ

Department : PUNJABI , Date : 01/11/2022 21/11/2022 , Venue : HEIS , Committee Convenor : sukhjinder kaur , Committee Co-Convenor : updeshdeep kaur
Details :

੦੧\੧੧\੨੦੨੨ ਨੂੰ ਪੰਜਾਬੀ ਮਾਹ  ੨੦੨੨ ਨੂੰ ਸਮਰਪਤ ਵਿਚਾਰ ਗੋਸਟੀ ਕਰਵਾਈ ਗਈ ਜਿਸ ਵਿੱਚ ਕਲਾਸ ਅਨੁਸਾਰ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ

੧੩\੧੧\੨੦੨੨ ਨੂੰ ਪੰਜਾਬੀ ਮਾਹ ਬੋਲੀ ਨੂੰ ਸਮਰਪਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਿਮਰਨਜੀਤ ਕੌਰ ਬੀ. ਏ ੩ ਨੇ ਪਹਿਲਾ ਸਥਾਨ ,ਰਾਜ ਕੁਮਾਰ ਬੀ.ਏ ੩ ਨੇ ਦੂਜਾ ਸਥਾਨ ਅਤੇ ਮਨਪ੍ਰੀਤ ਕੌਰ ਐੱਮ.ਏ ੨ ਨੇ ਤੀਜਾ ਸਥਾਨ ਹਾਸਲ ਕੀਤਾ

16  ਨਵੰਬਰ 2022 ਨੂੰ ਪੰਜਾਬੀ ਲੋਕ ਖੇਡਾਂ ਕਰਵਾਈਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਲੋਕ ਖੇਡਾਂ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ   

21 ਨਵੰਬਰ 2022  ਨੂੰ ਪੰਜਾਬੀ ਪਰਵਾਸ ਅਤੇ ਵਿਦਿਆਰਥੀ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਵਕਤਾ ਜਸਵੀਰ ਸ਼ਮੀਲ [ ਸੀਨੀਅਰ ਪੁੱਤ੍ਰਕਾਰ ਅਤੇ ਕਵੀ ਕਨੇਡਾ ] ਸਨ ਉਨ੍ਹਾਂ ਵਿਦੇਸ਼ਾਂ ਵਿੱਚ ਦਰਪੇਸ਼  ਸਮੱਸਿਆਵਾਂ ਉੱਤੇ ਵਿਸਥਾਰ ਵਿੱਚ ਚਾਨਣਾ ਪਾਇਆ  ਵਿਸ਼ੇਸ਼ ਤੌਰ `ਤੇ  ਸ਼ਮੀਲ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਿਵੇਂ ਕਿ ਮਾਨਸਿਕ ਤਣਾਅ,ਨਸ਼ਾਖੋਰੀ, ਅਪਰਾਧਿਕ ਵਾਰਦਾਤਾਂ ,ਬੱਚਿਆਂ ਦਾ ਗ਼ਲਤ ਸੰਗਤ ਵਿੱਚ ਪੈਣਾ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਗਲਤ ਤਰੀਕੇ ਨਾਲ ਏਜੰਟਾਂ ਨੂੰ ਪੈਸੇ ਦੇ ਕੇ ਬਾਹਰ ਨਹੀਂ ਜਾਣਾ ਚਾਹੀਦਾ। ਜੋ ਵਿਦਿਆਰਥੀ ਬਾਹਰ ਜਾਣ ਦੇ ਯੋਗ ਹੈ ਉਸ ਨੂੰ ਹੀ ਬਾਹਰ ਜਾਣਾ ਚਾਹੀਦਾ ਹੈ। ਖ਼ੁਸ਼ਹਾਲ ਲਾਲੀ (ਬੀ. ਬੀ.ਸੀ.ਪੱਤਰਕਾਰ ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦੇਸ਼ਾਂ ਵਿੱਚ ਅਜਿਹੀਆਂ ਸਮੱਸਿਆਵਾਂ ਕਾਰਨ ਵਿਦਿਆਰਥੀਆਂ ਦੀਆਂ ਬਹੁਤ ਮੌਤਾਂ ਹੋ ਰਹੀਆਂ ਹਨ। ਗਰੀਬੀ ਵਿੱਚੋਂ ਉੱਠ ਕੇ ਬਾਹਰ ਗਏ ਵਿਦਿਆਰਥੀ ਆਰਥਿਕ ਮੰਦਹਾਲੀ ਨਾਲ ਜੁਝਦੇ ਹਨ। ਪਰ ਮਾਪਿਆਂ ਨੂੰ ਨਹੀਂ ਦੱਸਦੇ ਅਤੇ ਮਾਨਸਿਕ ਤੌਰ ਤੇ ਦੱਬੇ ਘੁੱਟੇ ਰਹਿੰਦੇ ਹਨ। ਖੁਰਾਕ ਵੀ ਸਹੀ ਨਹੀਂ ਲੈ ਸਕਦੇ ।ਇਸ ਮੌਕੇ ਜਸਵੀਰ ਮੰਡ (ਉੱਘੇ ਨਾਵਲਕਾਰ ) ਵੀ ਹਾਜ਼ਰ