NSS Registration for Session 2024-25 Open
List All Activities


ਪੰਜਾਬੀ ਮਾਂਹ ਨੂੰ ਸਮਰਪਤ ਮੁਕਾਬਲੇ

Department : PUNJABI , Date : 29/11/2022 30/11/2022 , Venue : HEIS , Committee Convenor : sukhjinder kaur , Committee Co-Convenor : updeshdeep kaur
Details :

               30 ਨਵੰਬਰ 2022 ਨੂੰ ਸਰਕਾਰੀ ਕਾਲਜ ਰੋਪੜ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ  ਮਾਹ  2022  ਤਹਿਤ ਹੇਠ ਲਿਖੇ ਅਨੁਸਾਰ ਮੁਕਾਬਲੇ ਕਰਵਾਏ ਗਏ:-

  1 ਕਾਵਿ ਉਚਾਰਨ ਮੁਕਾਬਲਾ

  1. 2. ਭਾਸ਼ਣ ਮੁਕਾਬਲਾ

3 ਸਲੋਗਨ (ਲੇਖਣ ਮੁਕਾਬਲਾ)

  1. 4. ਸੁੰਦਰ ਲਿਖਾਈ ਮੁਕਾਬਲਾ
  2. ਪੋਸਟਰ ਮੁਕਾਬਲਾ

      ਕਾਵਿ ਉਚਾਰਨ ਮੁਕਾਬਲੇ ਵਿੱਚ ਅਮਨਦੀਪ ਸਿੰਘ ਐੱਮ.ਏ. ਭਾਗ ਪਹਿਲਾ ਨੇ ਪਹਿਲਾ ਸਥਾਨ, ਬਲਜੀਤ ਸਿੰਘ ਬੀ.ਏ.ਭਾਗ ਦੂਜਾ ਨੇ ਦੂਜਾ ਸਥਾਨ ਅਤੇ ਜੋਤੀ ਬੀ.ਐੱਸ.ਸੀ ਭਾਗ ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ।

      ਭਾਸ਼ਣ ਮੁਕਾਬਲੇ ਵਿੱਚ ਰਾਮ ਕੁਮਾਰ ਬੀ.ਏ. ਭਾਗ ਤੀਜਾ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਬੀ.ਏ. ਭਾਗ ਦੂਜਾ ਨੇ ਦੂਜਾ ਸਥਾਨ ਅਤੇ ਨੀਟਾ ਜੋਸ਼ੀ ਬੀ. ਐੱਸ. ਸੀ. ਭਾਗ ਤੀਜਾ ਨੇ ਤੀਜਾ ਸਥਾਨ ਹਾਸਲ ਕੀਤਾ।

      ਸਲੋਗਨ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ ਬੀ.ਐੱਸ.ਸੀ. ਭਾਗ ਪਹਿਲਾ ਨੇ ਪਹਿਲਾ , ਦਿਕਸ਼ਾ ਬੀ.ਕਾਮ ਭਾਗ ਪਹਿਲਾ ਨੇ ਦੂਜਾ ਅਤੇ ਪ੍ਰਿਯੰਕਾ ਬੀ.ਐੱਸ.ਸੀ ਭਾਗ ਪਹਿਲਾ ਨੇ ਤੀਜਾ ਸਥਾਨ ਹਾਸਲ ਕੀਤਾ।

      ਸੁੰਦਰ ਲਿਖਾਈ ਮੁਕਾਬਲਾ ਵਿੱਚ ਅਨਮੋਲਪ੍ਰੀਤ ਕੌਰ ਬੀ.ਏ.ਭਾਗ ਦੂਜਾ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਐੱਮ.ਏ. ਭਾਗ ਦੂਜਾ ਅਤੇ ਮਨਪ੍ਰੀਤ ਕੌਰ ਬੀ.ਏ.ਭਾਗ ਦੂਜਾ ਨੇ ਦੂਜਾ ਸਥਾਨ ਅਤੇ ਗੁਰਿੰਦਰ ਸਿੰਘ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ।

        ਪੋਸਟਰ ਮੁਕਾਬਲਾ ਵਿੱਚ ਪੂਜਾ ਬੀ.ਕਾਮ. ਭਾਗ ਪਹਿਲਾ ਨੇ ਪਹਿਲਾ ਸਥਾਨ ਹਾਸਲ ਕੀਤਾ । ਨਿੱਕੀ ਬੀ.ਕਾਾਮ. ਭਾਗ ਪਹਿਲਾ ਨੇ ਦੂਜਾ ਅਤੇ ਰੁਮਾਨੀ ਬੀ.ਕਾਮ ਭਾਗ ਦੂਜਾ ਤੇ ਮਨਪ੍ਰੀਤ ਕੌਰ ਬੀ.ਐੱਸ.ਸੀ ਨੇ ਤੀਜਾ ਸਥਾਨ ਹਾਸਲ ਕੀਤਾ।

Downloads »

Download College Prospectus