Department : , Date : 17/01/2020 17/02/2020 , Venue : COLLEGE HALL , Committee Convenor : ARVINDER KAUR , Committee Co-Convenor : Dr.DALVINDER SINGH
Details :
ਸਰਕਾਰੀ ਕਾਲਜ ਰੋਪੜ ਵਿਖੇ ਰਾਸ਼ਟਰੀ ਯà©à¨µà¨¾ ਸਪਤਾਹ ਅਤੇ ਸੜਕ ਸà©à¨°à©±à¨–ਿਆ ਅਵੇਅਰਨੈੱਸ ਪà©à¨°à©‹à¨—ਰਾਮ ਤਹਿਤ ਸਮਾਗਮ ਆਯੋਜਿਤ
ਰੂਪਨਗਰ, 17 ਜਨਵਰੀ ( )- à¨à¨¾à¨°à¨¤ ਸਰਕਾਰ ਦੇ ਆਦੇਸ਼ਾਂ ਅਤੇ ਰੈੱਡ ਰਿਬਨ ਕਲੱਬ ਦੇ ਸਾਲਾਨਾ ਪà©à¨°à©‹à¨—ਰਾਮ à¨à¨¨.ਸੀ.ਸੀ., à¨à¨¨.à¨à¨¸.à¨à¨¸. ਦੇ ਸਹਿਯੋਗ ਨਾਲ ਸਰਕਾਰੀ ਕਾਲਜ ਵਿਖੇ ਪਿà©à¨°à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨°à¨ªà¨¾à¨² ਸਿੰਘ ਦੀ ਸਰਪà©à¨°à¨¸à¨¤à©€ ਹੇਠਇੱਕ ਪà©à¨°à¨à¨¾à¨µà¨¶à¨¾à¨²à©€ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੱà©à¨– ਮਹਿਮਾਨ à¨à¨¸.ਡੀ.à¨à¨®. ਸà©à¨°à©€à¨®à¨¤à©€ ਹਰਜੋਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨà©à¨¹à¨¾à¨‚ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਯà©à¨µà¨¾ ਦਿਵਸ ਸਬੰਧੀ ਜਾਣਕਾਰੀ ਦਿੱਤੀ ਅਤੇ ਸੜਕ ਸà©à¨°à©±à¨–ਿਆ ਸਬੰਧੀ ‘ਡਰਾਈਵ ਸੈਂਸੀਵਲੀ, ਡਰਾਈਵ ਰਿਸਪੋਸੀਵਲੀ’ ਦੇ ਮੰਤਰ ਨੂੰ ਧਾਰਨ ਕਰਨ ਲਈ ਕਿਹਾ। ਕਾਲਜ ਪਿà©à¨°à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨°à¨ªà¨¾à¨² ਸਿੰਘ ਨੇ ਵਿਦਿਆਰਥੀਆਂ ਨੂੰ ਨਰੋਠਸਮਾਜ ਦੀ ਸਿਰਜਣਾ ਲਈ ਆਪਣੇ ਫ਼ਰਜ਼ਾਂ ਨੂੰ ਪਛਾਣਨ ਦੀ ਗੱਲ ਕੀਤੀ। ਉਨà©à¨¹à¨¾à¨‚ ਨੇ ਆਠਮà©à©±à¨– ਮਹਿਮਾਨਾਂ ਨੂੰ ਜੀ ਆਇਆ ਵੀ ਆਖਿਆ। à¨à¨¨.à¨à¨¸.à¨à¨¸. ਪà©à¨°à©‹à¨—ਰਾਮ ਅਫ਼ਸਰ ਪà©à¨°à©‹. ਜਤਿੰਦਰ ਸਿੰਘ ਗਿੱਲ ਨੇ ਰਾਸ਼ਟਰੀ ਯà©à¨µà¨¾ ਦਿਵਸ ਦੀ ਮਹੱਤਤਾ ਅਤੇ ਮਨਾਠਜਾ ਰਹੇ ਰਾਸ਼ਟਰੀ ਯà©à¨µà¨¾ ਸਪਤਾਹ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਸੜਕ ਸà©à¨°à©±à¨–ਿਆ ਸਪਤਾਹ ਤਹਿਤ ਪੰਜਾਬ ਵਿਜ਼ਨ ਜ਼ੀਰੋ ਦੀ ਰੋਡ ਸੇਫ਼ਟੀ à¨à¨¸à©‹à¨¸à©€à¨à¨Ÿ ਸਵਾਤੀ ਸ਼ਰਮਾ ਨੇ ਪੰਜਾਬ ਵਿਚ ਸੜਕੀ ਹਾਦਸਿਆਂ ਦੇ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਟà©à¨°à©ˆà©žà¨¿à¨• ਸਮੱਸਿਆ ਬਾਰੇ ਜਾਗਰੂਕ ਕੀਤਾ। à¨à¨¨.à¨à¨¸.à¨à¨¸. ਵਲੰਟੀਅਰ ਅਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਰà©à¨ªà¨¿à©°à¨¦à¨° ਕੌਰ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਅਤੇ ਗਗਨਦੀਪ ਕੌਰ ਨੇ ਸੜਕ ਸà©à¨°à©±à¨–ਿਆ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਜਤਿੰਦਰ ਕà©à¨®à¨¾à¨° ਨੇ ਆਠਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਨੇ ਬਾਖ਼ੂਬੀ ਅਦਾ ਕੀਤਾ। ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰ ਪà©à¨°à©‹. ਸਰਵਜੀਤ ਕੌਰ, ਪੋà©à¨°. ਮੀਰਾਂ ਰਾਣੀ, ਪà©à¨°à©‹. ਹਰਜਸ ਕੌਰ ਤੋਂ ਇਲਾਵਾ ਪà©à¨°à©‹. ਸà©à¨–ਵਿੰਦਰ ਕੌਰ, ਪà©à¨°à©‹. ਕà©à¨²à¨¬à©€à¨° ਕੌਰ, ਪà©à¨°à©‹. ਮੀਨਾਕਸ਼ੀ, ਪà©à¨°à©‹. ਉਪਦੇਸ਼ਦੀਪ ਕੌਰ, ਡਾ. ਦਲਵਿੰਦਰ ਸਿੰਘ, ਪà©à¨°à©‹. ਅਰਵਿੰਦਰ ਕੌਰ, ਪà©à¨°à©‹. ਸ਼ਮਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ