Department : , Date : 19/02/2020 19/02/2020 , Venue : COMMITTEE ROOM , Committee Convenor : Arvinder Kaur , Committee Co-Convenor : Dr. Dalvinder Singh
Details :
Rupnagar : 19/02/2020
ਸਰਕਾਰੀ ਕਾਲਜ ਰੋਪੜ ਵਿਖੇ
à¨à¨• à¨à¨¾à¨°à¨¤ ਸà©à¨°à©‡à¨¸à¨ à¨à¨¾à¨°à¨¤ ਅਧੀਨ ਸਵੱਛਤਾ ਸਬੰਧੀ ਸਹà©à©° ਚà©à©±à¨• ਸਮਾਗਮ
à¨à¨¾à¨°à¨¤ ਸਰਕਾਰ ਦੇ ਮਨà©à©±à¨–à©€ ਸਰੋਤ ਮੰਤਰਾਲੇ ਦੇ ਆਦੇਸ਼ ਅਨà©à¨¸à¨¾à¨° ਰੂਸਾ ਸਕੀਮ ਅਧੀਨ ਪà©à¨°à¨¿à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨° ਪਾਲ ਸਿੰਘ ਦੀ ਸਰਪਰਸਤੀ ਹੇਠà¨à¨• à¨à¨¾à¨°à¨¤ ਸà©à¨°à©‡à¨¶à¨ à¨à¨¾à¨°à¨¤ ਅਧੀਨ ਸਵੱਛਤਾ ਸਬੰਧੀ ਸਹà©à©° ਚà©à©±à¨• ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬਤੌਰ ਮà©à©±à¨– ਮਹਿਮਾਨ ਵਾਈਸ ਪà©à¨°à¨¿à©°à¨¸à©€à¨ªà¨² ਪà©à¨°à©‹. ਮਨਜੀਤ ਕੌਰ ਮਨਚੰਦਾ ਨੇ ਸ਼ਿਰਕਤ ਕੀਤੀ। ਰੂਸਾ ਕੋਆਰਡੀਨੇਟਰ ਪà©à¨°à©‹. ਜਤਿੰਦਰ ਸਿੰਘ ਗਿੱਲ ਨੇ à¨à¨• à¨à¨¾à¨°à¨¤ ਸà©à¨°à©‡à¨¶à¨ à¨à¨¾à¨°à¨¤ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਇਸ ਪà©à¨°à©‹à¨—ਰਾਮ ਦੇ ਨੋਡਲ ਇੰਚਾਰਜ ਪà©à¨°à©‹. ਅਰਵਿੰਦਰ ਕੌਰ ਨੇ ਦੱਸਿਆ ਕਿ à¨à¨• à¨à¨¾à¨°à¨¤ ਸà©à¨°à©‡à¨¸à¨ à¨à¨¾à¨°à¨¤ ਅਧੀਨ ਪੰਜਾਬ ਦੇ ਵਿਦਿਆਰਥੀਆਂ ਦੀ ਮਿਲਣੀ ਆਂਧਰਾ ਪà©à¨°à¨¦à©‡à¨¶ ਦੇ ਵਿਦਿਆਰਥੀਆਂ ਨਾਲ ਕਰਵਾਈ ਜਾਵੇਗੀ। ਜਿਸ ਦੌਰਾਨ ਪੰਜਾਬ ਦੇ ਵਿਦਿਆਰਥੀ ਆਂਧਰਾ ਪà©à¨°à¨¦à©‡à¨¶ ਦੀ ਬੋਲੀ, ਸà¨à¨¿à¨†à¨šà¨¾à¨° ਅਤੋ ਸੰਸਕà©à¨°à¨¿à¨¤à©€ ਬਾਰੇ ਜਾਣਕਾਰੀ ਪà©à¨°à¨¾à¨ªà¨¤ ਕਰਨਗੇ ਉੱਥੇ ਹੀ ਉਹ ਆਂਧਰਾ ਪà©à¨°à¨¦à©‡à¨¶ ਦੇ ਵਿਦਿਆਰਥੀਆਂ ਨੂੰ ਪੰਜਾਬੀ ਬੋਲੀ, ਪੰਜਾਬੀ ਸà¨à¨¿à¨†à¨šà¨¾à¨° ਅਤੇ ਪੰਜਾਬ ਦੇ ਇਤਿਹਾਸਕ ਮਹੱਤਵ ਬਾਰੇ ਜਾਣੂ ਕਰਵਾਉਣਗੇ।
ਇਸ ਮੌਕੇ ਉਨà©à¨¹à¨¾à¨‚ ਨੇ ਸਵੱਛਤਾ ਸਬੰਧੀ à¨à¨• à¨à¨¾à¨°à¨¤ ਸà©à¨°à©‡à¨¸à¨ à¨à¨¾à¨°à¨¤ ਕਲੱਬ ਦੇ ਮੈਂਬਰਾਂ ਨੂੰ ਸਵੱਛਤਾ ਸਬੰਧੀ ਸਹà©à©° ਚà©à¨•à¨¾à¨ˆ ਜਿਸ ਦਾ ਸੰਦੇਸ਼ ਹੈ ਕਿ ਮੈਂ ਖà©à¨¦ ਸਵੱਛਤਾ ਮà©à¨¹à¨¿à©°à¨® ਵਿੱਚ ਹਿੱਸਾ ਲਵਾਂਗਾ ਅਤੇ ਆਲੇ-ਦà©à¨†à¨²à©‡ ਦੇ ਲੋਕਾਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਲਈ ਪà©à¨°à©‡à¨°à¨¿à¨¤ ਕਰਾਂਗਾ। ਡਾ. ਦਲਵਿੰਦਰ ਸਿੰਘ ਨੇ ਕਲੱਬ ਮੈਂਬਰਾਂ ਨੂੰ ਅਗਲੇ ਪà©à¨°à©‹à¨—ਰਾਮ ਦੀ ਜਾਣਕਾਰੀ ਦਿੱਤੀ ਅਤੇ ਆਂਧਰਾ ਪà©à¨°à¨¦à©‡à¨¶ ਦੀ ਮà©à©±à¨¢à¨²à©€ ਜਾਣਕਾਰੀ ਬਾਰੇ ਕà©à¨‡à¨œ ਮà©à¨•à¨¾à¨¬à¨²à©‡ ਦੀ ਤਿਆਰੀ ਲਈ ਪà©à¨°à©‡à¨°à¨¿à¨¤ ਕੀਤਾ। ਰੈੱਡ ਰਿਬਨ ਕਲੱਬ ਅਤੇ ਯà©à¨µà¨• ਸੇਵਾਵਾਂ ਦੇ ਕਨਵੀਨਰ ਡਾ. ਜਤਿੰਦਰ ਕà©à¨®à¨¾à¨° ਨੇ ਤੇਲਗੂ à¨à¨¾à¨¶à¨¾ ਵਿੱਚ ਕਲੱਬ ਮੈਂਬਰਾਂ ਨੂੰ ਇੱਕ ਤੋਂ ਦਸ ਤੱਕ ਗਿਣਤੀ ਸਿਖਾਈ। ਇਸ ਪà©à¨°à©‹à¨—ਰਾਮ ਨੂੰ ਸਫ਼ਲ ਬਣਾਉਣ ਲਈ ਪà©à¨°à©‹. ਪà©à¨°à¨¤à¨¿à¨à¨¾ ਸੈਣੀ ਅਤੇ ਕੌਮੀ ਸੇਵਾ ਯੋਜਨਾਂ ਦੇ ਪà©à¨°à©‹à¨—ਰਾਮ ਅਫ਼ਸਰ ਡਾ. ਨਿਰਮਲ ਸਿੰਘ ਬਰਾੜ, ਪà©à¨°à©‹. ਸ਼ਮਿੰਦਰ ਕੌਰ ਨੇ ਅਹਿਮ ਯੋਗਦਾਨ ਪਾਇਆ।