Department : , Date : 26/02/2020 26/02/2020 , Venue : CONFERENCE HALL , Committee Convenor : Arvinder Kaur , Committee Co-Convenor : Dr. Dalvinder Singh
Details :
Rupnagar:26/02/2020
ਸਰਕਾਰੀ ਕਾਲਜ ਦੇ à¨à¨• à¨à¨¾à¨°à¨¤ ਸਰੇਸ਼ਠà¨à¨¾à¨°à¨¤ ਕਲੱਬ ਵਲੋਂ ਕà©à¨‡à©› ਪà©à¨°à©‹à¨—ਰਾਮ ਕਰਵਾਇਆ ਗਿਆ
à¨à¨¾à¨°à¨¤ ਸਰਕਾਰ ਦੇ ਮਨà©à©±à¨–à©€ ਸਰੋਤ ਮੰਤਰਾਲੇ ਦੇ ਆਦੇਸ਼ ਅਨà©à¨¸à¨¾à¨° ਰੂਸਾ ਸਕੀਮ ਅਧੀਨ ਪà©à¨°à¨¿à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨°à¨ªà¨¾à¨² ਸਿੰਘ ਦੀ ਸਰਪà©à¨°à¨¸à¨¤à©€ ਅਧੀਨ à¨à¨• à¨à¨¾à¨°à¨¤ ਸਰੇਸ਼ਠà¨à¨¾à¨°à¨¤ ਕਲੱਬ ਵਲੋਂ ਆਂਧਰਾ ਪà©à¨°à¨¦à©‡à¨¶ ਨਾਲ ਸਬੰਧਤ ਕà©à¨‡à©› ਪà©à¨°à©‹à¨—ਰਾਮ ਦਾ ਆਯੋਜਨ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਕਾਲਜ ਪà©à¨°à¨¿à©°à¨¸à©€à¨ªà¨² ਨੇ ਕਿਹਾ ਕਿ ਸਰਕਾਰ ਦੇ ਅਜਿਹੇ ਪà©à¨°à©‹à¨—ਰਾਮ ਅਸਲ ਵਿੱਚ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਦਾ ਆਧਾਰ ਬਣਦੇ ਹਨ। ਰੂਸਾ ਕੋਆਰਡੀਨੇਟਰ ਪà©à¨°à©‹. ਜਤਿੰਦਰ ਸਿੰਘ ਨੇ à¨à¨• à¨à¨¾à¨°à¨¤ ਸਰੇਸ਼ਠà¨à¨¾à¨°à¨¤ ਪà©à¨°à©‹à¨—ਰਾਮ ਦੀ ਮਹੱਤਤਾ ਉੱਤੇ ਚਾਨਣਾ ਪਾਇਆ।à¨à¨• à¨à¨¾à¨°à¨¤ ਸਰੇਸ਼ਠà¨à¨¾à¨°à¨¤ ਕਲੱਬ ਦੇ ਕੋਆਰਡੀਨੇਟਰ ਡਾ. ਦਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨà©à©° ਅਜਿਹੇ ਪà©à¨°à©‹à¨—ਰਾਮਾਂ ਰਾਹੀਂ ਆਂਧਰਾ ਪà©à¨°à¨¦à©‡à¨¶ ਦੀ ਸਮà©à©±à¨šà©€ ਜਾਣਕਾਰੀ ਨਾਲ ਰੂਬਰੂ ਕਰਵਾਇਆ ਜਾਵੇਗਾ। ਪà©à¨°à©Œà¨—ਰਾਮ ਦੇ ਨੋਡਲ ਅਫ਼ੳਮਪ;ਸਰ ਪà©à¨°à©‹. ਅਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤੇਲਗੂ à¨à¨¾à¨¶à¨¾ ਅਤੇ ਆਂਧਰਾ ਪà©à¨°à¨¦à©‡à¨¶ ਦੇ ਸੱà¨à¨¿à¨†à¨šà¨¾à¨° ਦੀ ਜਾਣਕਾਰੀ ਨਾਲ ਇੱਕ-ਮਿੱਕ ਹੋਣ ਲਈ ਪà©à¨°à©‡à¨°à¨¨à¨¾ ਦਿੱਤੀ। ਕà©à¨‡à©› ਟੀਮਾਂ ਦਾ ਨਾਮ ਆਂਧਰਾ ਪà©à¨°à¨¦à©‡à¨¶ ਦੀਆਂ ਨਦੀਆਂ ਕਿਰਸ਼ਨਾ, ਮਾਲਦੇਵੀ, ਗੋਦਾਵਰੀ, ਸਾਬਰੀ ਅਤੇ ਪਲੇਰੂ ਦੇ ਨਾਮ ਤੇ ਰੱਖਿਆ ਗਿਆ। ਮਾਲਦੇਵੀ ਟੀਮ ਦੀ ਕੀਰਤੀ ਸ਼ਰਮਾ, ਨਵਨੀਤ ਕੌਰ, ਨਵਜੀਤ ਸਿੰਘ ਅਤੇ ਪਰਵਿੰਦਰ ਕੌਰ ਨੇ 45 ਅੰਕਾ ਨਾਲ ਪਹਿਲਾ, ਕਰਿਸ਼ਨਾ ਦੇ ਗà©à¨°à¨¤à©‡à¨œ ਸਿੰਘ, ਗੌਰਵ, ਗà©à¨°à¨ªà¨¾à¨² ਸਿੰਘ ਅਤੇ ਅਰਹà©à¨¨ ਨੇ 40 ਅੰਕਾਂ ਨਾਲ ਦੂਜਾ ਅਤੇ ਸਾਬਰੀ ਟੀਮ ਦੀ ਕਮਲਜੀਤ ਕੌਰ, ਦਲਜੀਤ ਕੌਰ, ਅਮਨਪà©à¨°à©€à¨¤ ਕੌਰ ਅਤੇ ਮਹੇਸ਼ਵਰੀ ਸ਼à©à¨•à¨²à¨¾ ਨੇ 35 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕà©à¨‡à©› ਮਾਸਟਰ ਦੀ à¨à©‚ਮਿਕਾ ਡਾ. ਜਤਿੰਦਰ ਕà©à¨®à¨¾à¨° ਨੇ ਨਿà¨à¨¾à¨ˆà¥¤ ਇਸ ਮੌਕੇ ਕਾਲਜ ਦੇ ਵਾਈਸ ਪà©à¨°à¨¿à©°à¨¸à©€à¨ªà¨² ਪà©à¨°à©‹. ਮਨਜੀਤ ਕੌਰ ਮਨਚੰਦਾ, ਪà©à¨°à©‹. ਪà©à¨°à¨¤à¨¿à¨à¨¾ ਸੈਣੀ, ਪà©à¨°à©‹. ਸਰਬਜੀਤ ਕੌਰ, ਪà©à¨°à©‹ ਹਰਜਸ ਕੌਰ ਡਾ. ਨਿਰਮਲ ਸਿੰਘ ਬਰਾੜ,ਪà©à¨°à©‹. ਉਪਦੇਸ਼ਦੀਪ ਕੌਰ, ਪà©à¨°à©‹. ਸ਼ੰਿਦਰ ਕੌਰ, ਪà©à¨°à©‹. ਨਤਾਸ਼ਾ ਕਾਲੜਾ ਪà©à¨°à©‹. ਨਵਨੀਤ ਕੌਰ ਅਤੇ ਸਟਾਫ਼ੳਮਪ; ਮੈਂਬਰ ਹਾਜ਼ਰ ਸਨ।