DateSheets for December 2024 semester exams
List All Activities


Seminar by Post Graduate Punjabi Deptt.

Department : PUNJABI , Date : 30/10/2019 30/10/2019 , Venue : Confrence Room (HEIS deptt) , Committee Convenor : Dr.Jagjit Singh , Committee Co-Convenor : Dr.Jatinder Kumar
Details :

ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵਲੋ ਗੁਰੂ ਨਾਨਕ ਦੇਵ ਜੀ ਦੇ550 ਵੇ ਪ੍ਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਡਾ ਼਼ ਜਗਜੀਵਨ ਸਿੰਘ ਨੇ ਜਪੁ ਜੀ  ਸਾਹਿਬ ਦਾ ਵਿਸ਼ੇਗਤ ਅਧਿਐਨ ਅਤੇ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਨੇ ਪੰਜਾਬੀ ਮੈਟਾ ਅਲੋਚਨਾ ਵਿਸ਼ੇ ਤੇ ਵਿਦਿਅਰਥੀਆ ਨੂੰ ਜਾਣੂ ਕਰਵਾਇਆ ਗਿਆ

Downloads »

Download College Prospectus