List All Activities


Seminar by post graduate punjabi deptt.

Department : PUNJABI , Date : 18/10/2019 18/10/2019 , Venue : Confrence Room (HEIS deptt.) , Committee Convenor : Dr.Jagjit Singh , Committee Co-Convenor : Dr.Jatinder Kumar
Details :

ਸਰਕਾਰੀ ਕਾਲਜ ਰੂਪਨਗਰ ਵਿਖੇ ਪੋਸਟ ਗ੍ੈਜੁਏਟ ਪੰਜਾਬੀ ਵਿਭਾਗ ਵਲੋ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਸੈਮੀਨੀਰ ਕਰਵਾਇਆ ਗਿਆ ਜਿਸ ਵਿਚ ਡਾ ਭੁਪਿੰਦਰ ਸਿੰਘ ਖਹਿਰਾ ਨੇ ਰੋਮਨ ਯਾਕਬਸਨ ਤੇ ਏ. ਜੇ.ਗ੍ੇਮਾਂਸ ਦੇ ਸਿਧਾਂਤਕ ਸਕੰਲਪ ਅਤੇ ਡਾ.ਰਜਿੰਦਰ ਪਾਲ ਬਰਾੜ ਨੇ ' ਹਾਸ਼ਿਏ ਦੇ ਹਾਸਲ਼' ਪੁਸਤਕ ਦਾ ਵਿਸ਼ੇਗਤ ਅਧਿਐਨ ਤੋਂ ਜਾਣੂ ਕਰਵਾਇਆ