ਪੋਸਟ ਗ੍ੈਜੁਏਟ ਪੰਜਾਬੀ ਵਿਭਾਗ ਵਲੋ ਕਾਲਜ ਵਿਖੇ ਪ੍ੋ ਦਲੀਪ ਕੌਰ ਟਿਵਾਣਾ ਅਤੇ ਸ. ਜਸਵੰਤ ਸਿੰਘ ਕੰਵਲ ਨੂੰ ਸਮਰਪਿਤ ਸ਼ਧਾਂਜਲੀ ਸਮਾਰੋਹ ਕਰਵਾਇਆ ਗਿਆ ਇਸ ਮੋਕੇ ਤੇ ਕਾਲਜ ਦੇ ਪਿ੍ੰਸੀਪਲ ਡਾ ਸੰਤ ਸੁਰਿੰਦਰਪਾਲ ਸਿੰਘ ਨੇ ਇਨ੍ਾ ਲੇਖਕਾ ਦੀਆਂ ਲਿਖਤਾਂ ਅਤੇ ਮਹੱਤਤਾ ਬਾਰੇ ਵਿਦਿਆਰਥੀਆ ਨੂੰ ਜਾਣੂ ਕਰਵਾਇਆ ਅਤੇ ਡਾ ਜਤਿੰਦਰ ਕੁਮਾਰ ਇਨ੍ਾ ਦੀ ਪੰਜਾਬੀ ਸਾਹਿਤ ਦੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ।