College Activites
Select to listen

Celebrate Matt Bhasha Divas by Post - Graduate Punjabi Deptt.


Department:
PUNJABI
Date:
21/02/2020 to 21/02/2020
Venue:
Open Air Theatre
Committee Convenor:
Dr.Sukhjinder Kaur
Committee Co-Convenor:
Dr.Jatinder Kumar

Activity Details

ਸਰਕਾਰੀ ਕਾਲਜ ਰੂਪਨਗਰ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ ਜਿਸ ਵਿਚ ਪੋਸਟ ਗ੍ੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਸੁਖਜਿੰਦਰ ਕੌਰ ਨੇ ਭਾਸ਼ਾ ਦੀਆ ਵੱਖ ਵੱਖ ਭਿੰਨਤਾਵਾਂ ਉਪਰ ਚਾਨਣਾ  ਪਾਇਆ ।ਪ੍ੋ ਉਪਦੇਸ਼ਦੀਪ ਕੌਰ ਨੇ ਪੰਜਾਬੀ ਭਾਸ਼ਾ ਦੇ ਵੱਖ ਵੱਖ ਸਾਹਿਤਕ ਰੂਪਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ ਜਤਿੰਦਰ ਕੁਮਾਰ ਨੇ ਪੰਜਾਬੀ ਦੀ ਭਾਸ਼ਾ ਵਿਗਿਆਨਕ ਮਹੱਤਤਾ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ।

Photo Gallery
Attendance Sheets
5ef0583f.mp4
View / Download