College Activites
Select to listen

Shardhanjali samaroh by post- graduate punjabi deptt.


Department:
PUNJABI
Date:
11/02/2020 to 11/02/2020
Venue:
College
Committee Convenor:
Dr.Sukhjinder Kaur
Committee Co-Convenor:
Dr Jatinder kumar

Activity Details

ਪੋਸਟ ਗ੍ੈਜੁਏਟ ਪੰਜਾਬੀ ਵਿਭਾਗ ਵਲੋ ਕਾਲਜ ਵਿਖੇ ਪ੍ੋ ਦਲੀਪ ਕੌਰ ਟਿਵਾਣਾ ਅਤੇ ਸ. ਜਸਵੰਤ ਸਿੰਘ ਕੰਵਲ ਨੂੰ ਸਮਰਪਿਤ ਸ਼ਧਾਂਜਲੀ ਸਮਾਰੋਹ ਕਰਵਾਇਆ ਗਿਆ ਇਸ ਮੋਕੇ ਤੇ ਕਾਲਜ ਦੇ ਪਿ੍ੰਸੀਪਲ ਡਾ ਸੰਤ ਸੁਰਿੰਦਰਪਾਲ ਸਿੰਘ ਨੇ ਇਨ੍ਾ ਲੇਖਕਾ ਦੀਆਂ ਲਿਖਤਾਂ ਅਤੇ  ਮਹੱਤਤਾ ਬਾਰੇ ਵਿਦਿਆਰਥੀਆ ਨੂੰ ਜਾਣੂ ਕਰਵਾਇਆ  ਅਤੇ ਡਾ ਜਤਿੰਦਰ ਕੁਮਾਰ ਇਨ੍ਾ ਦੀ ਪੰਜਾਬੀ ਸਾਹਿਤ ਦੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ।

Photo Gallery
Attendance Sheets
5ef05c4b.mp4
View / Download