RUPNAGAR : 28 FEB 2020
ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ
ਪੇਂਡੂ ਵਿਕਾਸ ਅਤੇ ਨਾਰੀ ਸਸ਼ਕਤੀਕਰਨ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਅਹਿਮ ਲੋੜ : ਡਾ. ਪਰਮਵੀਰ ਸਿੰਘ
ਇੰਡਿਅਨ ਸਾਇੰਸ ਕਾਂਗਰਸ à¨à¨¸à©‹à¨¸à©€à¨à¨¶à¨¨ (ਪਟਿਆਲਾ ਚੈਪਟਰ) ਦੇ ਸਹਿਯੋਗ ਨਾਲ ਪੇਂਡੂ ਵਿਕਾਸ ਅਤੇ ਨਾਰੀ ਸਸ਼ਕਤੀਕਰਨ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ à¨à©‚ਮਿਕਾ ਥੀਮ ਅਧੀਨ ਪà©à¨°à¨¿à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨° ਪਾਲ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਕਾਲਜ ਰੋਪੜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਤੌਰ ਮà©à©±à¨– ਮਹਿਮਾਨ ਪà©à¨°à©‹. ਆਈ.ਜੇ.à¨à©±à¨¸. ਬਾਂਸਲ, (ਸਾਬਕਾ ਡੀਨ, ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਸਥਾਪਕ: ਪੰਜਾਬ ਅਕੈਡਮੀ ਆੱਫ ਸਾਇੰਸ ਅਤੇ ਇੰਡੀਅਨ ਸਾਇੰਸ ਕਾਂਗਰਸ à¨à¨¸à©‹à¨¸à©€à¨à¨¶à¨¨ ਪਟਿਆਲਾ ਚੈਪਟਰ), ਪà©à¨°à©‹. à¨à¨¨.ਆਰ. ਧਾਮੀਵਾਲ (ਜਨਰਲ ਸਕੱਤਰ, ਪੰਜਾਬ ਅਕੈਡਮੀ ਆੱਫ ਸਾਇੰਸਸ) ਅਤੇ ਡਾ. ਪਰਮਵੀਰ ਸਿੰਘ (ਕਨਵੀਨਰ ਆਈ.à¨à¨¸.ਸੀ.à¨. ਅਤੇ ਪà©à¨°à©‹à¨—ਰਾਮ ਕੋਆਰਡੀਨੇਟਰ, à¨à©±à¨¨.à¨à©±à¨¸.à¨à©±à¨¸. ਪੰਜਾਬ ਯੂਨੀਵਰਸਿਟੀ, ਪਟਿਆਲਾ) ਨੇ ਸ਼ਿਰਕਤ ਕੀਤੀ। ਕਾਲਜ ਪà©à¨°à¨¿à©°à¨¸à©€à¨ªà¨² ਡਾ. ਸੰਤ ਸà©à¨°à¨¿à©°à¨¦à¨° ਪਾਲ ਸਿੰਘ ਨੇ ਮà©à©±à¨– ਮਹਿਮਾਨ, ਵੱਖ-ਵੱਖ ਕਾਲਜਾਂ ਤੋਂ ਆਠਪà©à¨°à¨¿à©°à¨¸à©€à¨ªà¨², ਪà©à¨°à©‹à¨«à©ˆà¨¸à¨° ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖ਼ੋਜ ਕਰਨ ਲਈ ਪà©à¨°à©‡à¨°à¨¿à¨¤ ਕੀਤਾ ਜੋ ਕਿ ਆਮ ਲੋਕਾਂ ਲਈ ਸਹਾਈ ਸਿੱਧ ਹੋ ਸਕੇ।
ਇਸ ਪà©à¨°à©‹à¨—ਰਾਮ ਦੇ ਕਨਵੀਨਰ ਪà©à¨°à©‹. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਆਯੋਜਨ ਵਿੱਚ 10 ਕਾਲਜਾਂ ਦੇ ਲਗà¨à¨— 205 ਵਿਦਿਆਰਥੀਆਂ ਨੇ ਲੇਖ ਲਿਖਣ, ਰੰਗੋਲੀ, ਕà©à¨‡à©›, ਪੀ.ਪੀ.ਟੀ ਪà©à¨°à©‡à¨œà©‡à¨‚ਟੇਸ਼ਨ, ਪੋਸਟਰ ਪà©à¨°à©‡à¨œà©‡à¨‚ਟੇਸ਼ਨ, ਕੋਰੀਓਗà©à¨°à¨¾à¨«à©€, ਵਰਕਿੰਗ ਮਾਡਲ ਅਤੇ ਸਟੇਟਿਕ ਮਾਡਲ ਮà©à¨•ਾਬਲਿਆਂ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਪਰਾਲ਼ੀ ਸਾੜਨ ਦੀ ਸਮੱਸਿਆ, ਪਲਾਸਟਿਕ ਵੇਸਟ, ਪà©à¨°à¨¦à©‚ਸ਼ਨ, à¨à¨—ਰੋ ਵੇਸਟ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਢà©à¨•ਵੇਂ ਮਾਡਲ ਪੇਸ਼ ਕੀਤੇ। ਇਸ ਮੌਕੇ ਮà©à©±à¨– ਮਹਿਮਾਨ ਡਾ. ਪਰਮਵੀਰ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ਤੇ ਚਾਨਣਾਂ ਪਾਉਂਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦਾ ਸਦਉਪਯੋਗ ਕਰਕੇ ਪੇਂਡੂ ਵਿਕਾਸ ਅਤੇ ਨਾਰੀ ਸਸ਼ਕਤੀਕਰਨ ਦੇ ਖੇਤਰ ਵਿੱਚ ਸਕਾਰਾਤਮਿਕ à¨à©‚ਮਿਕਾ ਨਿà¨à¨¾à¨‰à¨£ ਦੀ ਅਪੀਲ ਕੀਤੀ ਅਤੇ ਉਹਨਾਂ ਨੇ ਉੱਘੇ à¨à¨¾à¨°à¨¤à©€ ਵਿਗਿਆਨੀ ਸਰ. ਸੀ.ਵੀ. ਰਮਨ ਵਰਗੀਆਂ ਮਹਾਨ ਸ਼ਖਸ਼ੀਅਤਾਂ ਦੀ ਜੀਵਨੀ ਤੋਂ ਪà©à¨°à©‡à¨°à¨¨à¨¾ ਲੈਣ ਦੀ ਨਸੀਹਤ ਵੀ ਦਿੱਤੀ।
ਇਸ ਮੌਕੇ ਮà©à©±à¨– ਮਹਿਮਾਨਾਂ, ਕਾਲਜ ਪà©à¨°à¨¿à©°à¨¸à©€à¨ªà¨² ਅਤੇ ਕਾਲਜ ਕਾਉਂਸਲ ਵੱਲੋਂ ਮà©à¨•ਾਬਲਿਆਂ ਵਿੱਚ à¨à¨¾à¨— ਲੈਣ ਵਾਲੇ ਕਾਲਜਾਂ ਦੇ ਪà©à¨°à¨¿à©°à¨¸à©€à¨ªà¨² ਨੂੰ ਟਰਾਫ਼ੀ, ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਕੋਰੀਓਗà©à¨°à¨¾à¨«à©€ ਵਿੱਚ ਸਰਕਾਰੀ ਸ਼ਿਵਾਲਿਕ ਕਾਲਜ, ਨਯਾਂ ਨੰਗਲ ਦੀ ਟੀਮ ਨੇ ਪਹਿਲਾ, ਸਰਕਾਰੀ ਕਾਲਜ ਡੇਰਾਬੱਸੀ ਨੇ ਦੂਜਾ ਅਤੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ਼à©à¨°à©€ ਚਮਕੌਰ ਸਾਹਿਬ ਨੇ ਤੀਜਾ, ਵਰਕਿੰਗ ਮਾਡਲ ਵਿੱਚ ਸਰਕਾਰੀ ਸ਼ਿਵਾਲਿਕ ਕਾਲਜ, ਨਯਾਂ ਨੰਗਲ ਨੇ ਪਹਿਲਾ ਅਤੇ ਦੂਜਾ, ਸਰਕਾਰੀ ਕਾਲਜ ਰੋਪੜ ਨੇ ਤੀਜਾ, ਸਟੇਟਿਕ ਮਾਡਲ ਵਿੱਚ ਸਰਕਾਰੀ ਕਾਲਜ ਰੋਪੜ ਨੇ ਪਹਿਲਾ ਅਤੇ ਤੀਜਾ, ਸਰਕਾਰੀ ਕਾਲਜ ਡੇਰਾਬੱਸੀ ਨੇ ਦੂਜਾ, ਲੇਖ ਮà©à¨•ਾਬਲੇ ਵਿੱਚ ਸਰਕਾਰੀ ਕਾਲਜ ਡੇਰਾਬੱਸੀ ਨੇ ਪਹਿਲਾ, ਬੱਬਰ ਅਕਾਲੀ ਮੈਮੋ. ਖਾਲਸਾ ਕਾਲਜ ਗੜà©à¨¹à¨¸à©°à¨•ਰ ਨੇ ਦੂਜਾ ਅਤੇ ਸਰਕਾਰੀ ਕਾਲਜ ਰੋਪੜ ਨੇ ਤੀਜਾ, ਰੰਗੋਲੀ ਮà©à¨•ਾਬਲੇ ਵਿੱਚ ਸ਼à©à¨°à©€ ਗà©à¨°à©‚ ਤੇਗ ਬਹਾਦਰ ਖਾਲਸਾ ਕਾਲਜ ਸ਼à©à¨°à©€ ਆਨੰਦਪà©à¨° ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ ਡੇਰਾਬੱਸੀ ਨੇ ਦੂਜਾ ਅਤੇ ਬੱਬਰ ਅਕਾਲੀ ਮੈਮੋ. ਖਾਲਸਾ ਕਾਲਜ ਗੜà©à¨¹à¨¸à©°à¨•ਰ ਨੇ ਤੀਜਾ, ਕà©à¨‡à©°à©› ਮà©à¨•ਾਬਲੇ ਵਿੱਚ ਸਰਕਾਰੀ ਕਾਲਜ ਰੋਪੜ ਨੇ ਕà©à¨°à¨®à¨µà¨¾à¨° ਪਹਿਲਾ ਅਤੇ ਤੀਜਾ ਅਤੇ ਸਰਕਾਰੀ ਕਾਲਜ ਮà©à¨¹à¨¾à¨²à©€ ਨੇ ਦੂਜਾ, ਪੀ.ਪੀ.ਟੀ ਮà©à¨•ਾਬਲੇ ਵਿੱਚ ਸਰਕਾਰੀ ਕਾਲਜ ਰੋਪੜ ਨੇ ਪਹਿਲਾ ਅਤੇ ਦੂਜਾ, ਬੱਬਰ ਅਕਾਲੀ ਮੈਮੋ. ਖਾਲਸਾ ਕਾਲਜ ਗੜà©à¨¹à¨¸à©°à¨•ਰ ਨੇ ਤੀਜਾ, ਪੋਸਟਰ ਪà©à¨°à©ˆà¨œà©‡à¨‚ਟੇਸ਼ਨ ਵਿੱਚ ਸ਼à©à¨°à©€ ਗà©à¨°à©‚ ਤੇਗ ਬਹਾਦਰ ਖਾਲਸਾ ਕਾਲਜ, ਸ਼à©à¨°à©€ ਆਨੰਦਪà©à¨° ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ, ਸਰਕਾਰੀ ਕਾਲਜ ਡੇਰਾਬੱਸੀ ਅਤੇ ਰਾਮਗੜà©à¨¹à©€à¨† ਗਰਲਜ਼ ਕਾਲਜ, ਲà©à¨§à¨¿à¨†à¨£à¨¾ ਨੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕà©à¨®à¨¾à¨° ਨੇ ਕੀਤਾ। ਇਸ ਮੌਕੇ ਕਾਲਜ ਦੇ ਵਾਇਸ ਪà©à¨°à¨¿à©°à¨¸à©€à¨ªà¨² ਪà©à¨°à©‹. ਮਨਜੀਤ ਕੌਰ ਮਨਚੰਦਾ, ਅਤੇ ਕਾਲਜ ਕੌਂਸਲ ਮੈਂਬਰ ਪà©à¨°à©‹. ਪà©à¨°à¨¤à¨¿à¨à¨¾ ਸੈਣੀ, ਡਾ. ਮੀਰਾ ਰਾਣੀ, ਪà©à¨°à©‹. ਸਰਬਜੀਤ ਕੌਰ, ਡਾ. ਹਰਜਸ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ।